ਮੱਤਾ
mataa/matā

Definition

ਵਿ- ਮੱਤ ਹੋਇਆ. ਮਖ਼ਮੂਰ। ੨. ਸੰਗ੍ਯਾ- ਮਾਤ੍ਰਾ. "ਤੇਰਹਿ ਮੱਤ ਤਾਖ ਪਦ." (ਰੂਪਦੀਪ)
Source: Mahankosh

Shahmukhi : متّا

Parts Of Speech : adjective, masculine

Meaning in English

same as ਮਤਵਾਲਾ , usually as combining form indicating fondness or absorption in ਮਾਣਮੱਤਾ , ਰਸ ਮੱਤਾ
Source: Punjabi Dictionary