ਯੁਕਤ
yukata/yukata

Definition

ਸੰ. ਵਿ- ਮਿਲਿਆ ਹੋਇਆ। ੨. ਜੁੜਿਆ ਹੋਇਆ। ੩. ਉਚਿਤ. ਮੁਨਾਸਿਬ। ੪. ਸੰਗ੍ਯਾ- ਯੋਗੀ. ਖ਼ਾਸ ਕਰਕੇ ਉਹ ਯੋਗੀ, ਜਿਸ ਨੂੰ ਯੋਗਾਭ੍ਯਾਸ ਦੇ ਬਲ ਦ੍ਵਾਰਾ ਸਰਵਗ੍ਯਤਾ ਪ੍ਰਾਪਤ ਹੋਈ ਹੈ. ਯੁਕ੍ਤ ਯੋਗੀ। ੫. ਦ੍ਵਿਤ੍ਹ ਅੱਖਰ. ਜੁੜਿਆ ਹੋਇਆ ਅੱਖਰ. ਦੁੱਤ.
Source: Mahankosh

Shahmukhi : یُکت

Parts Of Speech : adjective

Meaning in English

proper, fit, right, valid, reasonable, adequate; suffix meaning joined with, provided with
Source: Punjabi Dictionary