ਯੋਖਿਤਾ
yokhitaa/yokhitā

Definition

ਸੰ. ਯੋਸਿਤ੍‌- ਯੋਸਿਤਾ. ਯੁਸ (ਸੇਵਾ ਅਤੇ ਪ੍ਰੀਤਿ) ਕਰਨ ਵਾਲੀ, ਵਹੁਟੀ, ਭਾਰਯਾ. ਦੇਖੋ, ਯੁਸ ਧਾ.
Source: Mahankosh