ਯੋਗਸੂਤ੍ਰ
yogasootra/yogasūtra

Definition

ਪਤੰਜਲਿ ਰਿਖੀ ਦਾ ਰਚਿਆ ਯੋਗਸਾਧਨ ਦਾ ਸ਼ਾਸਤ੍ਰ, ਜਿਸ ਵਿੱਚ ਅਸਾਂਗਯੋਗ ਦਾ ਵਰਣਨ ਹੈ. ਪਾਤੰਜਲ ਦਸ਼ੇਨ. ਯੋਗ ਦਰ੍‍ਸ਼ਨ. ਇਹ ਸਾਸਤ੍ਰ ਚਾਰ ਪਾਦ ਵਿੱਚ ਹੈ- ਸਮਾਧੀ ਪਾਦ, ਸਾਧਨ ਪਾਦ, ਵਿਭੂਤੀ ਪਾਦ ਅਤੇ ਕੈਵਲਯ ਪਾਦ. ਇਸਦੇ ਸਾਰੇ ਸੂਤ੍ਰ ੧੯੫ ਹਨ.
Source: Mahankosh