ਯੋਗਾਰੂਢ
yogaarooddha/yogārūḍha

Definition

ਸੰ. ਉਹ ਯੋਗੀ, ਜੋ ਯੋਗ ਪੁਰ ਸਵਾਰ ਹੋ ਗਿਆ ਹੈ, ਜੋ ਇੰਦ੍ਰੀਆਂ ਦੇ ਵਿਸਿਆਂ ਵਿੱਚ ਮਗਨ ਨਹੀਂ ਹੁੰਦਾ ਅਰ ਜਿਸ ਨੇ ਸਾਰੇ ਸੰਕਲਪਾਂ ਦਾ ਤਿਆਗ ਕੀਤਾ ਹੈ.
Source: Mahankosh