ਯੰਤ੍ਰੀ
yantree/yantrī

Definition

ਸੰ. यन्ति्रन्. ਵਿ- ਚਲਾਉਣ ਵਾਲਾ. ਪ੍ਰੇਰਨ. ਵਾਲਾ। ੨. ਦੁੱਖ ਦੇਣ ਵਾਲਾ। ੩. ਵਾਜਾ ਵਜਾਉਣ ਵਾਲਾ। ੪. ਕਲ (ਮਸ਼ੀਨ) ਚਲਾਉਣ ਵਾਲਾ। ੫. ਜੰਤ੍ਰ ਮੰਤ੍ਰ ਕਰਨ ਵਾਲਾ। ੬. ਬੰਨ੍ਹਣ ਵਾਲਾ। ੭. ਸੰਗ੍ਯਾ- ਪੰਚਾਂਗਪਤ੍ਰ. ਤਿਥਿ ਵਾਰ ਨਛਤ੍ਰ ਯੋਗ ਕਰਨ ਦਾ ਹਿਸਾਬ ਦੱਸਣ ਵਾਲੀ ਪਰ੍‍ਤ.
Source: Mahankosh