ਰਠੌਰ
ratthaura/ratdhaura

Definition

ਰਾਜਪੂਤਾਂ ਦੀ ਇੱਕ ਜਾਤਿ, ਜੋ ਸੂਰਯਵੰਸ਼ੀ ਹੈ. ਮਾਰਵਾਰ ਤਥਾ ਬੀਕਾਨੇਰ ਵਿੱਚ ਇਹ ਜਾਤਿ ਵਿਸ਼ੇਸ ਹੈ. ਇਸ ਦਾ ਮੂਲ ਰਾਸ੍ਟ੍ਰਮੌਰ ਸ਼ਬਦ ਹੈ.
Source: Mahankosh