ਰਣੁ
ranu/ranu

Definition

ਸੰ. रण्. ਧਾ- ਜਾਣਾ, ਸ਼ਬਦ (ਸ਼ੋਰ) ਕਰਨਾ, ਖ਼ੁਸ਼ ਹੋਣਾ। ੨. ਸੰਗ੍ਯਾ- ਜੰਗ, ਜਿਸ ਵਿੱਚ ਬਹੁਤ ਰੌਲਾ ਹੁੰਦਾ ਹੈ. "ਰਣੁ ਦੇਖਿ ਸੂਰੇ ਚਿਤ ਉਲਾਸ." (ਬਸੰ ਮਃ ੫); ਦੇਖੋ, ਰਣ.
Source: Mahankosh