ਰਤਿਪ੍ਰਿਯਾ
ratipriyaa/ratipriyā

Definition

ਕਾਵ੍ਯ ਅਨੁਸਾਰ ਪ੍ਰੌਢਾ ਨਾਯਿਕਾ ਦਾ ਇੱਕ ਭੇਦ। ੨. ਉਹ ਇਸਤ੍ਰੀ, ਜਿਸ ਨੂੰ ਮੈਥੁਨ ਬਹੁਤ ਪਿਆਰਾ ਹੋਵੇ.
Source: Mahankosh