ਰਥੀ
rathee/rathī

Definition

ਸੰ. ਰਥਿਨ੍‌. ਵਿ- ਰਥ ਵਾਲਾ। ੨. ਸੰਗ੍ਯਾ- ਮਹਾਨ ਯੋਧਾ. ਹਜ਼ਾਰ ਯੋਧਿਆਂ ਨਾਲ ਇਕੱਲਾ ਲੜਨ ਵਾਲਾ ਯੋਧਾ। ੩. ਦਸ ਖੂਹਣਿ (ਅਕ੍ਸ਼ੌ੍ਹਿਣੀ) ਸੈਨਾ ਦਾ ਸ੍ਵਾਮੀ. ਦੇਖੋ, ਸੈਨਾ ੨.
Source: Mahankosh

Shahmukhi : رتھی

Parts Of Speech : noun, masculine

Meaning in English

same as ਰਥਵਾਨ ; warrior who fought riding a ਰਥ
Source: Punjabi Dictionary

RATHÍ

Meaning in English2

s. f, variety of wheat.
Source:THE PANJABI DICTIONARY-Bhai Maya Singh