ਰਭਸ
rabhasa/rabhasa

Definition

ਸੰ. ਸੰਗ੍ਯਾ- ਆਨੰਦ. ਪ੍ਰਸੰਨਤਾ। ੨. ਪਛਤਾਵਾ। ੩. ਵੇਗ.
Source: Mahankosh