ਰਮਈਆ
ramaeeaa/ramaīā

Definition

ਰਮਣ ਕਰੈਯਾ. ਕਰਤਾਰ. ਪਾਰਬ੍ਰਹਮ. "ਰਮਈਆ ਕੇ ਗੁਨ ਚੇਤਿ ਪਰਾਨੀ." (ਸੁਖਮਨੀ) "ਸਰਬ ਨਿਵਾਸੀ ਨਾਨਕ ਰਮਈਆ ਡੀਠਾ." (ਧਨਾ ਮਃ ੫)
Source: Mahankosh