ਰਮਨਾ
ramanaa/ramanā

Definition

ਦੇਖੋ, ਰਮਣਾ। ੨. ਫਿਰਨਾ. ਵਿਚਰਨਾ। ੩. ਸ਼ੌਚ ਜਾਣਾ. ਜੰਗਲ ਜਾਣਾ. "ਰਮਨੇ ਬੈਠੋ ਅਜਿਰ ਮਹਿ." (ਨਾਪ੍ਰ) ੪. ਸੰ. ਰਮਣੀ. ਇਸਤ੍ਰੀ. ਵਹੁਟੀ. "ਬਹੁ ਸੁੰਦਰਿ ਰਮਨਾ." (ਆਸਾ ਕਬੀਰ) ੫. ਡਿੰਗ. ਸੈਰਗਾਹ.
Source: Mahankosh