ਰਲੀ
ralee/ralī

Definition

ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. ਦੇਖੋ, ਸੰ. ਲਲਨ. "ਭਾਣੈ ਚਲੈ ਕੰਤ ਕੈ, ਸੁ ਮਾਣੇ ਸਦਾ ਰਲੀ." (ਮਃ ੩. ਵਾਰ ਮਲਾ) "ਪਿਰੁ ਰਲੀਆ ਰਸਿ ਮਾਣਸੀ." (ਸ੍ਰੀ ਅਃ ਮਃ ੧)
Source: Mahankosh