ਰਵਣਜੋਗ
ravanajoga/ravanajoga

Definition

ਉੱਚਾਰਣ (ਜਪਣ) ਯੋਗ੍ਯ. "ਤੁਮ ਰਵਹੁ ਗੋਬਿੰਦੈ ਰਵਣਜੋਗ." (ਬਸੰ ਮਃ ੫) ੨. ਦੇਖੋ, ਰਮਣਜੋਗ.
Source: Mahankosh