ਰਾਗਹੁ
raagahu/rāgahu

Definition

ਰਾਗ (ਰੰਗ) ਲਗਾਓ. ਰੰਗੋ. "ਨਾਨਕ ਕਉ ਹਰਿ ਕੈ ਰੰਗਿ ਰਾਗਹੁ." (ਕੇਦਾ ਮਃ ੫) ੨. ਰਾਗ (ਪ੍ਰੇਮ) ਸਹਿਤ ਹੋਵੇ.
Source: Mahankosh