ਰਾਜਾਨ
raajaana/rājāna

Definition

ਰਾਜਾਗਣ. ਕ੍ਸ਼੍‍ਤ੍ਰਿਯ (ਸ਼ੂਰਵੀਰ) ਲੋਕ. "ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ?" (ਵਾਰ ਆਸਾ) ੨. ਰਾਜਗਾਨ. ਰਾਜਾ ਦਾ ਬਹੁਵਚਨ। ੩. राजान्न. ਰਾਜਾੱਨ ਰਾਜਾ ਦਾ ਅੰਨ. ਮਨੁ ਨੇ ਰਾਜਾ ਦਾ ਅੰਨ ਖਾਣ ਤੋਂ ਤੇਜ ਦੀ ਹਾਨੀ ਲਿਖੀ ਹੈ. ਦੇਖੋ, ਅਃ ੪. ਸਃ ੨੧੮.
Source: Mahankosh