ਰਾਜਾਨੁ
raajaanu/rājānu

Definition

ਦੇਖੋ, ਰਾਜਨ ਅਤੇ ਰਾਜਾਨ। ੨. ਸੰ. ਰਾਜਨ੍ਯ. ਕ੍ਸ਼੍‍ਤ੍ਰਿਯ. ਸ਼ੂਰਵੀਰ. "ਪੰਚੇ ਸੋਹਹਿ ਦਰਿ ਰਾਜਾਨੁ." (ਜਪੁ) ਸਾਧੁਜਨ (ਗੁਰਮੁਖ) ਛਤ੍ਰੀ ਸਮਾਜ ਵਿੱਚ ਸ਼ੋਭਾ ਦਿੰਦੇ ਹਨ. ਭਾਵ- ਪ੍ਰਜਾਰਖ੍ਯਾ ਦਾ ਧਰਮ ਸਭ ਤੋਂ ਵਧਕੇ ਨਿਬਾਹੁਁਦੇ ਹਨ.
Source: Mahankosh