ਰਾਜਾਸ਼ਾਹੀ
raajaashaahee/rājāshāhī

Definition

ਮਹਾਰਾਜਾ ਪਟਿਆਲਾ ਦੇ ਸਿੱਕੇ ਦਾ ਰੁਪਯਾ. ਦੇਖੋ, ਸਿੱਕਾ। ੨. ਇੱਕ ਪ੍ਰਕਾਰ ਦੀ ਮਿਠਾਈ. ਬਾਲੂਸ਼ਾਹੀ. ਮੋਣਪਾਏ ਮੈਦੇ ਦੀ ਟਿੱਕੀ, ਘੀ ਵਿੱਚ ਤਲਕੇ ਖੰਡ ਦੀ ਚਾਸ਼ਨੀ ਵਿੱਚ ਡੋਬੀ ਹੋਈ.
Source: Mahankosh