ਰਾਜਾਸ਼੍ਰਮ
raajaashrama/rājāshrama

Definition

ਸੰ. ਰਾਜਾਸ਼੍ਰਮ. ਰਾਜ- ਆਸ਼੍ਰਮ. ਰਾਜਮੰਦਿਰ. ਰਾਜਮਹਲ। ੨. ਭਾਵ- ਜਗਤ, ਜੋ ਕਰਤਾਰ ਦੇ ਨਿਵਾਸ ਦਾ ਅਸਥਾਨ ਹੈ. "ਰਾਜਾਸ਼੍ਰਮ ਮਿਤਿ ਨਹੀ ਜਾਨੀ ਤੇਰੀ." (ਸਾਰ ਕਬੀਰ)
Source: Mahankosh