ਰਾਜੀ
raajee/rājī

Definition

ਰਾਜਾ ਦੀ ਪ੍ਰਜਾ. "ਰਾਜੀ ਬਿਰਾਜੀ ਭੂਕੰਪ." (ਭਾਗ ਕ) ਪ੍ਰਜਾ ਦਾ ਬਿਨਾ ਰਾਜਾ ਹੋਣਾ ਅਤੇ ਭੂਚਾਲ ਆਉਣੇ ਆਦਿ ਉਪਦ੍ਰਵ। ੨. ਸੰ. ਕਤਾਰ. ਪੰਕਤਿ. ਸ਼੍ਰੇਣੀ. "ਤਜੈ ਬਾਣ ਰਾਜੀ." (ਰਾਮਾ) ੩. ਅ਼. [راضی] ਰਾਜੀ. ਵਿ- ਰਾਜੀ. ਖ਼ੁਸ਼. ਪ੍ਰਸੰਨ.
Source: Mahankosh

RÁJÍ

Meaning in English2

a, Corrupted from the Arabic word Rází. Pleased, happy, satisfied, contented, glad; in health, well, comfortable:—rájí bájí, rájú bájú, s. f. The same as Rájí khushí;—ad. Well and healthy, jolly:—rájí námá, s. m. A deed of agreement or compromise by which the plaintiff or persecutor acknowledges that he has been satisfied by the defendant (c. w. hoṉá, karná):—rájí rájí, ad. Willingly, gladly.
Source:THE PANJABI DICTIONARY-Bhai Maya Singh