ਰਾਰੈ
raarai/rārai

Definition

ਅ਼. [رعرع] ਰਅ਼ਰਅ਼. ਵਿ- ਮਨੋਹਰ. ਅਦਭੁਤ. ਅਣੋਖਾ. "ਰਾਰੈ ਰੂਪਿ ਨਿਰਾਲਮੁ ਬੈਠਾ." (ਆਸਾ ਮਃ ੧) ੨. ਰਾਰੇ ਅੱਖਰ ਪ੍ਰਤਿ ਸੰਬੋਧਨ.
Source: Mahankosh