Definition
ਕ੍ਰਿ- ਰਾਲ ਵਿੱਚ ਪਾਗਣਾ. ਪੁਰਾਣੇ ਸਮੇ ਅਪਰਾਧੀ ਨੂੰ ਇੱਕ ਪ੍ਰਕਾਰ ਦੀ ਸਜ਼ਾ ਦਿੱਤੀ ਜਾਂਦੀ ਸੀ ਕਿ ਸਾਲ ਦਾ ਗੂੰਦ ਗਰਮ ਕਰਕੇ ਕੜਛਿਆਂ ਨਾਲ ਉਸ ਉੱਪਰ ਪਾਉਣਾ, ਜਿਸ ਤੋਂ ਵਡੇ ਦੁੱਖ ਨਾਲ ਮੌਤ ਹੁੰਦੀ ਸੀ. "ਖੋਟੇ ਪੂਠੋ ਰਾਲੀਐ." (ਪ੍ਰਭਾ ਮਃ ੧) ਪੁੱਠਾ ਕਰਕੇ ਲਟਕਾਇਆ ਅਤੇ ਰਾਲ ਵਿੱਚ ਪਾ ਗਿਆ ਜਾਂਦਾ ਹੈ.
Source: Mahankosh