ਰਾਲੀ
raalee/rālī

Definition

ਸੰਗ੍ਯਾ- ਰਜ. ਰਵਾਲ. ਧੂਲਿ. "ਹਮ ਸਾਧ- ਜਨਾ ਪਗ ਰਾਲੀ." (ਧਨਾ ਮਃ ੪) ੨. ਵਿ- ਰਜ ਤੁੱਲ. ਤੁੱਛ. "ਮੋਹਨ, ਤੂੰ ਮਾਨਹਿ ਏਕੁ ਜੀ, ਅਵਰ ਸਭ ਰਾਲੀ." (ਗਉ ਛੰਤ ਮਃ ੫) ੩. ਰਾਲ ਦਾ ਬਣਿਆ ਹੋਇਆ.
Source: Mahankosh