ਰਾਵਉ
raavau/rāvau

Definition

ਰਵ (ਸ਼ਬਦ) ਕਰੋ. ਉੱਚਾਰਣ ਕਰੋ। ੨. ਰਮਣ ਕਰੋ. ਭੋਗੋ. "ਰਾਵਉ ਸਹੁ ਆਪਨੜਾ." (ਆਸਾ ਛੰਤ ਮਃ ੫)
Source: Mahankosh