ਰਾਸਭਾਖਾ
raasabhaakhaa/rāsabhākhā

Definition

ਨਾਟਕ ਦੀ ਪ੍ਰਾਕ੍ਰਿਤ ਭਾਸਾ. "ਕਹੂੰ ਸਾਂਭਵੀ ਰਾਸਭਾਖਾ ਸੁ ਰਾਚੈਂ." (ਅਜੈ ਸਿੰਘ ਰਾਜ) ਕਿਤੇ ਸ਼ਾਵਰਮੰਤ੍ਰ (ਤੰਤ੍ਰਸ਼ਾਸਤ੍ਰ) ਦੀ ਭਾਸਾ, ਕਿਤੇ ਨਟਾਂ ਦੀ ਬੋਲੀ ਹੈ। ੨. ਰਾਸ੍ਟ੍ਰ ਭਾਸਾ. ਦੇਸ ਦੀ ਬੋਲੀ.
Source: Mahankosh