ਰਿਜਲ
rijala/rijala

Definition

ਅ਼. [رِذل] ਰਿਜਲ. ਵਿ- ਕਮੀਨਾ. ਨੀਚ. "ਜੜ੍ਹ ਕੋ ਕਹਾਂ ਸੰਘਾਰਬੋ ਜਾਂਕੋ ਰਿਜਲ ਸੁਭਾਵ?" (ਚਰਿਤ੍ਰ ੮੨)
Source: Mahankosh