ਰਿਜਵਾਨ
rijavaana/rijavāna

Definition

ਅ਼. [رِضوان] ਰਿਜਵਾਨ ਸੰਗ੍ਯਾ- ਪ੍ਰਸੰਨਤਾ. ਖ਼ੁਸ਼ੀ। ੨. ਫ਼ਰਿਸ਼੍ਤਿਆਂ (ਦੇਵਤਿਆਂ) ਦਾ ਰਾਜਾ. ਇੰਦ੍ਰ. ਦੇਖੋ, ਫ਼ਰਿਸ਼ਤਾ.
Source: Mahankosh