ਰਿਵਾੜੀ
rivaarhee/rivārhī

Definition

ਗੁੜਗਾਂਵਾਂ ਜਿਲੇ ਦੀ ਤਸੀਲ ਦਾ ਇੱਕ ਨਗਰ, ਜੋ ਸੰਸੇ ਬਰੌਦਾ ਸੇਂਟ੍ਰਲ ਇੰਡੀਆ ਰੇਲਵੇ ਦਾ ਸੰਗਮਅਸਥਾਨ (Junction) ਹੈ. ਇਹ ਦਿੱਲੀ ਤੋਂ ੫੧ ਮੀਲ ਹੈ. ਇੱਥੇ ਕਾਂਸੀ ਦੇ ਭਾਂਡੇ ਬਹੁਤ ਸੁੰਦਰ ਬਣਦੇ ਹਨ.
Source: Mahankosh