ਰਿਸਰਾ
risaraa/risarā

Definition

ਵਿ- ਕ੍ਰੋਧੀ। ੨. ਸੰ. हृषीक शिरा- ਹ੍ਹ੍ਹਿਸੀਕ ਸ਼ਿਰਾ. ਸੰਗ੍ਯਾ- ਦਸ ਸਿਰ ਵਾਲਾ, ਰਾਵਣ. (ਸਨਾਮਾ) ੩. ਤ੍ਰਿਸ਼ਿਰਾ ਦਾ ਹੀ ਰਿਸਰਾ ਪਾਠ ਲਿਖਾਰੀ ਦੀ ਭੁੱਲ ਨਾਲ ਹੋ ਗਿਆ ਹੋਵੇ, ਤਾਂ ਕੁਝ ਅਚਰਜ ਨਹੀਂ. ਦੇਖੋ, ਰਿਸਰਾ ਬਿਸਿਰਾ.
Source: Mahankosh