ਰੀਸਾਲੂ
reesaaloo/rīsālū

Definition

ਵਿ- ਰਸ- ਆਲਯ. ਰਸ ਦਾ ਘਰ। ੨. ਹਰ੍ਸ (ਆਨੰਦ) ਕਰਨ ਵਾਲਾ। ੩. ਸੁੰਦਰ. ਮਨੋਹਰ. "ਕੰਚਨ ਕੋਟ ਰੀਸਾਲ." (ਸ੍ਰੀ ਮਃ ੧) "ਤੇਰੇ ਬੰਕੇ ਲੋਇਣ. ਦੰਤ ਰੀਸਾਲਾ."(ਵਡ ਛੰਤ ਮਃ ੧) "ਮੇਰਾ ਕੰਤੁ ਰੀਸਾਲੂ." (ਵਡ ਮਃ ੧)
Source: Mahankosh