ਰੁਣਝੁਣ
runajhuna/runajhuna

Definition

ਰਣਤਕਾਰ ਅਤੇ ਝਨਤਕਾਰ। ੨. ਆਨੰਦ ਦੀ ਧੁਨਿ. ਖ਼ੁਸ਼ੀ ਦਾ ਕੋਲਾਹਲ. "ਮੋਰੀ ਰੁਣਝੁਣ ਲਾਇਆ." (ਵਡ ਮਃ ੧) ੩. ਦਸਮਗ੍ਰੰਥ ਵਿੱਚ ਸ਼ਸ਼ਿਵਦਨਾ ਛੰਦ ਦਾ ਨਾਮਾਂਤਰ ਰੁਣਝੁਣ ਹੈ.#ਲੱਛਣ. ਚਾਰ ਚਰਣ, ਪ੍ਰਤਿ ਚਰਣ ਨ, ਯ. , .#ਉਦਾਹਰਣ-#ਲਖ ਛਬਿ ਬਾਲੀ। ਅਤਿ ਦੁਤਿਵਾਲੀ।#ਅਦਭੁਤ ਰੂਰ੍‍ਪ। ਜਨ ਬੁਧਿਕੂਪੰ। (ਦੱਤਾਵ)
Source: Mahankosh