ਰੁਣਝੁਣਕਾਰ
runajhunakaara/runajhunakāra

Definition

ਦੇਖੋ. ਰਣਝਣਕਾਰ. ਘੁੰਘਰੂ ਝਾਂਝ ਆਦਿ ਦੀ ਧੁਨਿ. ਰਣਤਕਾਰ ਅਤੇ ਝਨਤਕਾਰ। ੨. ਮੰਗਲ ਸ਼ਬਦ. "ਸਹਜੇ ਰੁਣਝੁਣਕਾਰ ਸੁਹਾਇਆ." (ਗਉ ਅਃ ਮਃ ੫)
Source: Mahankosh