ਰੁਤ
ruta/ruta

Definition

ਦੇਖੋ. ਰੁਤਿ। ੨. ਸੰ. ਸੰਗ੍ਯਾ- ਸ਼ਬਦ. ਧੁਨਿ. "ਝੁਕੈ ਮੇਧ ਜਨੁ ਲਾਗੈਂ ਅਵਨੀ। ਘੋਖਤ ਮਧੁਰ ਮਧੁਰ ਰੁਤ ਰਵਨੀ।" (ਗੁਪ੍ਰਸੂ) ੩. ਵਿ- ਤੋੜਿਆ ਹੋਇਆ। ੪. ਰੋਗੀ। ੫. ਗਰਜਦਾ ਹੋਇਆ. ਸਿੰਘਨਾਦ ਕਰਦਾ. "ਖੜਗੇਸ ਬਲੀ ਰੁਤ ਠਾਢੋ ਰਹ੍ਯੋ." (ਕ੍ਰਿਸਨਾਵ) ਗਜਦਾ ਹੋਇਆ ਖੜਗ ਸਿੰਘ ਖੜਾ ਰਿਹਾ.
Source: Mahankosh

RUT

Meaning in English2

s. f, eason, time of year.
Source:THE PANJABI DICTIONARY-Bhai Maya Singh