ਰੁਤੀ
rutee/rutī

Definition

ਦੇਖੋ, ਰਿਤੁ ਅਤੇ ਰੁਤਿ। ੨. ਰਿਤੁ ਦਾ ਬਹੁਵਚਨ. ਇਸ ਸਿਰਲੇਖ ਹੇਠ ਰਾਮਕਲੀ ਵਿੱਚ ਸ਼੍ਰੀ ਗੁਰੂ ਅਰਜਨਦੇਵ ਸਾਹਿਬ ਦੀ ਰਚਨਾ, ਜਿਸ ਵਿੱਚ ਛੀ ਰੁਤਾਂ ਦਾ ਵਰਣਨ ਹੈ. ਦੇਖੋ, ਖਟਰਿਤੁ.
Source: Mahankosh