ਰੂਖੜ
rookharha/rūkharha

Definition

ਵਿ- ਰੂਕ੍ਸ਼੍‍. ਰੁੱਖਾ. ਖ਼ੁਸ਼ਕ। ੨. ਸੰਗ੍ਯਾ- ਸੰਨ੍ਯਾਸੀ ਫਕੀਰਾਂ ਦਾ ਇੱਕ ਫਿਰਕਾ, ਜੋ ਵਿਦ੍ਯਾਰਹਿਤ ਭਸਮਧਾਰੀ ਹੈ.
Source: Mahankosh