ਰੇਫ
raydha/rēpha

Definition

ਸੰ. ਸੰਗ੍ਯਾ- ਰਾਰਾ ਅੱਖਰ. ਦੇਖੋ, ਦੁਰੇਫ। ੨. ਦੂਜੇ ਅੱਖਰ ਦੇ ਸਿਰ ਤੇ ਲੱਗਿਆ ਰਾਰਾ, ਜਿਵੇਂ- ਸਰ੍‍ਪ। ੩. ਰਾਗ। ੪. ਸ਼ਬਦ. ਧੁਨਿ। ੫. ਵਿ- ਨਿੰਦਿਤ.
Source: Mahankosh