ਰਫ਼ਅ਼
rafaaa/rafāa

Definition

ਅ਼. [رفع] ਉਠਾਉਣਾ। ੨. ਮਿਟਾਉਣਾ। ੩. ਰੱਦ ਕਰਨਾ। ੪. ਵਿ- ਰੱਦ ਕੀਤਾ। ੫. ਹਟਾਇਆ ਹੋਇਆ.
Source: Mahankosh