ਰੰਚ
rancha/rancha

Definition

ਸੰਗ੍ਯਾ- ਰੇਜ਼ਹ. ਕਣਕਾ. ਜਰਰਾ. "ਰੰਚ ਮੇਰੁ ਕੀ ਸਮਤਾ ਕਰਹੀ." (ਨਾਪ੍ਰ) ੨. ਵਿ- ਤਨਿਕ. ਥੋੜਾ. "ਮਾਇਆ ਲਿਪਤ ਨ ਰੰਚ." (ਗਉ ਥਿਤੀ ਮਃ ੫) ੩. ਰੇਜਹ ਮਾਤ੍ਰ. ਕਨਕਾ ਭਰ. "ਰੰਚ ਕੰਚ ਤਿਂਹ ਰਹਿਨ ਨ ਦੀਨੋ." (ਚਰਿਤ੍ਰ ੧੭੬)
Source: Mahankosh

Shahmukhi : رنچ

Parts Of Speech : noun, masculine & adjective

Meaning in English

same as ਕਿਣਕਾ , a very small quantity; very little; also ਰੰਚਕ , ਰੰਚਕ ਮਾਤਰ
Source: Punjabi Dictionary