ਲਟਪਟਾ
latapataa/latapatā

Definition

ਵਿ- ਅਲਬੇਲਾ. ਬਾਲਕ ਵਾਂਙ ਚੇਸ੍ਟਾ ਕਰਨ ਵਾਲਾ। ੨. ਬਾਂਕਾ. "ਲਟਪਟੀ ਪਾਗ ਸੋਂ ਲਪੇਟ ਮਨ ਲੈਗਯੋ." (ਚਰਿਤ੍ਰ ੧੨) ੩. ਪਟ (ਵਸਤ੍ਰ) ਵਿੱਚਦੀਂ ਜਿਸ ਦੀ ਲਟਾਂ ਨਿਕਲੀਆਂ ਹਨ. ਖੁੱਥੀ ਪੱਗ ਵਾਲਾ.
Source: Mahankosh

LAṬPAṬÁ

Meaning in English2

s. m, kind of thick soup;—a. Lustful, wanton, vain, boastful, foppish, put on with a foppish air, to one side (a pagṛí).
Source:THE PANJABI DICTIONARY-Bhai Maya Singh