ਲਮਛੜ
lamachharha/lamachharha

Definition

ਸੰਗ੍ਯਾ- ਲੰਬੇ ਕੁੰਦੇ ਵਾਲੀ ਬੰਦੂਕ. "ਲੰਮੀ ਨਾਲੀ ਦੀ ਤੁਫੰਗ. "ਤੋਪ ਤਮੂਰ ਜਁਜੈਲਨ ਲਮਛੜ ਲਏ ਤੁਫੇਗਨ ਜਾਲੈਂ." (ਗੁਪ੍ਰਸੂ) ੨. ਲੰਮੇ ਛੜ (ਦਸ੍ਤੇ) ਵਾਲਾ ਨੇਜ਼ਾ.
Source: Mahankosh