ਲਸਟਿਕਾ
lasatikaa/lasatikā

Definition

ਸੰ. ਯਸ੍ਟਿ. ਸੰਗ੍ਯਾ- ਲਾਠੀ. ਦੰਡ. "ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ." (ਬਿਲਾ ਮਃ ੫) ਦੇਖੋ, ਰਾਮਚੰਦ ਕੀ ਲਸਟਿਕਾ.
Source: Mahankosh