Definition
ਸੰਗ੍ਯਾ- ਮੋਟੀ ਬੁਣਤੀ ਦੀ ਚਾਦਰ, ਜਿਸ ਦੇ ਸਿਰਿਆਂ ਪੁਰ ਸੁਰਖ ਸੂਤ ਜਾਂ ਰੇਸ਼ਮ ਦੇ ਪੱਲੇ ਹੁੰਦੇ ਹਨ.
Source: Mahankosh
Shahmukhi : لاچا
Meaning in English
silk sheet, usually chequered with red border
Source: Punjabi Dictionary
LÁCHÁ
Meaning in English2
s. f. A khes, covering sheet with a woven border of red silk.
Source:THE PANJABI DICTIONARY-Bhai Maya Singh