ਲਾਰਾ
laaraa/lārā

Definition

ਦੇਖੋ, ਲਾੜਾ। ੨. ਯਾਤ੍ਰੀਆਂ ਦਾ ਵਹੀਰ. ਮੁਸਾਫਿਰਾਂ ਦੀ ਕਤਾਹ. "ਗੁਰੁ ਤੇ ਪੁਰ ਲਗ ਲਾਰੋ ਪਰ੍ਯੋ." (ਗੁਪ੍ਰਸੂ) ੩. ਘੋੜੇ ਦੀ ਦੌੜ (ਭਾਜ) "ਬਹੁਰੋ ਲਾਰਾ ਛੇਰਨ ਕੀਨ." (ਗੁਪ੍ਰਸੂ) ੪. ਬਹਾਨਾ ਟਾਲਮਟੋਲਾ. ਹੀਲਾ, ਜਿਵੇਂ- ਉਹ ਲਾਰੇ ਲਾਉਂਦਾ ਹੈ.
Source: Mahankosh

Shahmukhi : لارا

Parts Of Speech : noun, masculine

Meaning in English

false promise, false hope, lingering hope or promise
Source: Punjabi Dictionary

LÁRÁ

Meaning in English2

s. m, omise, engagement, a mere promise, engagement without fulfilment, a false promise; a row, a line;—láré hatthá, s. m. One who deals in false promises, one who promises without performing; c. w. deṉá.
Source:THE PANJABI DICTIONARY-Bhai Maya Singh