Definition
ਦੇਖੋ, ਉਲੇਹਾ। ੨. ਇੱਕ ਪ੍ਰਕਾਰ ਦਾ ਕੀੜਾ, ਜੋ ਗਰਮੀ ਰੁੱਤੇ ਉੱਨ ਦੇ ਵਸਤ੍ਰਾਂ ਵਿੱਚ ਪੈਦਾ ਹੋ ਜਾਂਦਾ ਹੈ.
Source: Mahankosh
Shahmukhi : لیہا
Meaning in English
plant bearing burs or briars; bur, briar; insect or worm that infests woollen fabrics
Source: Punjabi Dictionary
LEHÁ
Meaning in English2
s. m, The moth that infests woolen fabries.
Source:THE PANJABI DICTIONARY-Bhai Maya Singh