Definition
ਅ਼. [لیث] ਲਯਸ. ਸੰਗ੍ਯਾ- ਸ਼ੇਰ. ਸਿੰਘ। ੨. ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਬਹੁਤ ਭਾਰੀ ਹੁੰਦੀ ਹੈ, ਇਹ ਵੈਰੀ ਪੁਰ ਨਹੀਂ ਚਲਾਈਦਾ, ਕੇਵਲ ਅਭ੍ਯਾਸ ਕਰਨ ਲਈ ਖ਼ਾਕਤੋਦੇ ਪੁਰ ਵਰਤੀਦਾ ਹੈ. "ਭੌਂਹ ਤਨਾਇਕੈ ਮਾਰਤ ਲੈਸੇ." (ਕ੍ਰਿਸਨਾਵ) "ਕਰ੍ਯੋ ਖਾਕਤੋਦਾ ਸੁਧਰਾਇ। ਲੈਸ ਪ੍ਰਵੇਸਹਿ" ਓਜ ਲਗਾਇ." (ਗੁਪ੍ਰਸੂ) ੪. ਫੌਜੀ ਸਿਪਾਹੀ ਅੰਗ੍ਰੇਜ਼ੀ ਲਾਂਸ (lance) ਲਈ ਭੀ ਲੈਸ ਸ਼ਬਦ ਵਰਤਦੇ ਹਨ। ੫. ਅੰ. lace. (ਕਤੂਨ- ਗੋਟਾ) ਲਈਂ ਭੀ ਲੈਸ ਸ਼ਬਦ ਵਰਤਿਆ ਜਾਂਦਾ ਹੈ.
Source: Mahankosh
Shahmukhi : لَیس
Meaning in English
same as ਲੇਸ , lace
Source: Punjabi Dictionary

equipped or armed with, arrayed
Source: Punjabi Dictionary
LAIS
Meaning in English2
s. m, n arrow with a broad spear like point; an arrow with a long rounded point;—a. Corruption of the English word Dress. Ready for action, prepared; in order, dressed, equipped.
Source:THE PANJABI DICTIONARY-Bhai Maya Singh