ਲੋਕਾਯਤ
lokaayata/lokāyata

Definition

ਸੰ. ਸੰਗ੍ਯਾ- ਲੋਕਾਂ ਵਿੱਚ ਆਯਤ (ਫੈਲਿਆ) ਜਿਕਰ. ਜਗਤਪ੍ਰਸਿੱਧ ਕਥਾ। ੨. ਚਾਰ੍‍ਵਾਕ ਮਤ, ਜੋ ਇਸ ਲੋਕ ਤੋਂ ਬਿਨਾ ਹੋਰ ਪਰਲੋਕ ਨਹੀਂ ਮੰਨਦਾ. ਦੇਖੋ, ਚਾਰਵਾਕ.
Source: Mahankosh