ਲੋਹਪਾਤ੍ਰ
lohapaatra/lohapātra

Definition

ਲੋਹੇ ਦਾ ਭਾਂਡਾ. ਸਿੱਖਧਰਮ ਅਨੁਸਾਰ ਇਹ ਪਾਤ੍ਰ ਮਹਾ ਪਵਿਤ੍ਰ ਹੈ. ਅਮ੍ਰਿਤ ਲੋਹੇ ਦੇ ਬਾੱਟੇ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ. ਹਿੰਦੂਮਤ ਅਨੁਸਾਰ ਲੋਹੇ ਦਾ ਭਾਂਡਾ ਮਹਾ ਅਪਵਿਤ੍ਰ ਹੈ. ਦੇਖੋ, ਅਤ੍ਰਿਸਿਮ੍ਰਿਤਿ ਸ਼ਃ ੧੫੦.
Source: Mahankosh