ਲੰਕ
lanka/lanka

Definition

ਸੰਗ੍ਯਾ- ਲੱਕ. ਕਟਿ. ਕ੍ਸ਼੍‍ਮਰ. "ਕੇਹਰਿ ਲੰਕੇ." (ਅਕਾਲ) ੨. ਲੰਕਾ ਨਗਰੀ. "ਹਨੁਵੰਤ ਲੰਕ ਪਠੈਦਏ." (ਰਾਮਾਵ) ੩. ਲਾਂਬੂ. "ਲੰਕ ਲਾਯ ਗਯੋ ਹਨੁਮੰਤ ਬਲੀ." (ਰਾਮਚੰਦ੍ਰਿਕਾ) ੪. ਢੇਰ. ਅੰਬਾਰ.
Source: Mahankosh