ਲੰਮੀ ਨਦਰਿ
lanmee nathari/lanmī nadhari

Definition

ਸੰਗ੍ਯਾ- ਦੂਰਅੰਦੇਸ਼ੀ. ਦੀਪਕ ਦਿਰ੍‍ਸ਼ਤਾ. "ਮੰਦਾ ਮੂਲਿ ਨ ਕੀਚਈ, ਦੇ ਲੰਮੀਨਦਰਿ ਨਿਹਾਲੀਐ." (ਵਾਰ ਆਸਾ)
Source: Mahankosh